News

ONLINE CONTEST WINNER

ਗਲਵੱਕੜੀ ਮੁਹਿੰਮ ਤਹਿਤ ਚਲਾਏ ਜਾ ਰਹੇ ਸਾਡਾ ਵਿਰਸਾ ਸਾਡਾ ਪਰਿਵਾਰ ਪ੍ਰੋਗਰਾਮ 2024 ਵਿਚ ਆਨਲਾਈਨ ਕਵਿਤਾ ਅਤੇ ਲੈਕਚਰ ਮੁਕਾਬਲੇ ਕਰਵਾਏ ਗਏ । ਇਸ ਮੁਕਾਬਲੇ ਵਿਚ ਬੱਚੀ ਹਰਮਨਪ੍ਰੀਤ ਕੌਰ ਸੁਪੁਤਰੀ ਸ ਸੁਖਬੀਰ ਸਿੰਘ ਜੀ ਨੇ ਬਹੁਤ ਹੀ ਖੂਬਸੂਰਤ ਕਵਿਤਾ ਸੁਣਾਈ ਅਤੇ ਓਹਨਾ ਦੀ ਪੋਸਟ ਤੇ ਸਭ ਤੋਂ ਵੱਧ ਲਾਈਕਸ (350 +) ਦਰਜ ਹੋਏ ਹਨ। ਸਿਧਾਂਤ ਪੱਖੋਂ ਵੀ ਖੂਬਸੂਰਤੀ ਨਾਲ ਕਵਿਤਾ ਪੇਸ਼ ਕੀਤੀ ਹੈ। ਬੱਚੀ ਹਰਮਨਪ੍ਰੀਤ ਕੌਰ APKF Public School - Raising Sikhs of Tomorrow ਦੀ ਚੋਖੀ ਕਲਾਸ ਦੀ ਵਿਦਿਆਰਥਣ ਹੈ। ONLINE CONTEST WINNER ???? Name Harmanpreet kaur D/O Sukhbir singh Age 10 years Class 4th School- APKF PUBLIC SCHOOL( KALLAH)

download