+91 84377 83377
apkfasr@gmail.com
Join Us as Volunteer
Contact
Home
About Us
History
Vision & Mission
Profile
Silver Jublie
APKF 25 Years Celebrations
Programmes
Sikh Virsa Sambhal Samelan
Chetna March
International Sikh Youth Conferences
Gurmukhi Akhar Gyan Mission
World's Largest Blood Donation Camp
Mr Singh International
Collaborations
Khalsa Aid
Panthak Talmel Sangathan
Singh Sabha Movement
Sada Virsa Sada Parivar
Home
About Us
History
Vision & Mission
Profile
Silver Jublie
APKF 25 Years Celebrations
Programmes
Sikh Virsa Sambhal Samelan
Chetna March
International Sikh Youth Conferences
Gurmukhi Akhar Gyan Mission
World's Largest Blood Donation Camp
Mr Singh International
Collaborations
Khalsa Aid
Panthak Talmel Sangathan
Singh Sabha Movement
Sada Virsa Sada Parivar
No Menu
Volunteer Registration
Contact
On the occasion of December 25, Akal Purakh Ki Fauj organized our heritage, our family program at Secretary Bagh Amritsar under the Galvkadi campaign.
Home
-
News
On the occasion of December 25, Akal Purakh Ki Fauj organized our heritage, our family program at Secretary Bagh Amritsar under the Galvkadi campaign.
25 ਦਿਸੰਬਰ ਮੌਕੇ ਅਕਾਲ ਪੁਰਖ ਕੀ ਫੌਜ ਵੱਲੋਂ ਗਲਵਕੜੀ ਮੁਹਿੰਮ ਤਹਿਤ ਸਾਡਾ ਵਿਰਸਾ ਸਾਡਾ ਪਰਿਵਾਰ ਪ੍ਰੋਗਰਾਮ ਸਕੱਤਰੀ ਬਾਗ ਅੰਮ੍ਰਿਤਸਰ ਵਿਖੇ ਕਰਵਾਇਆ ਗਿਆ। ਇਸ ਉਪਰਾਲੇ ਤਹਿਤ ਸਾਹਿਬਜ਼ਾਦਿਆਂ ਨੂੰ ਯਾਦ ਕੀਤਾ ਗਿਆ ਅਤੇ ਵਖ ਵੱਖ ਮੁਕਾਬਲੇ ਕਰਵਾਏ ਗਏ। ਇਹਨਾਂ ਮੁਕਾਬਲਿਆ ਦੇ ਵਿਚ ਅੰਮ੍ਰਿਤਸਰ ਦੇ ਬਹੁਤ ਸਾਰੇ ਸਕੂਲਾਂ ਨੇ ਭਗ ਲਿਆ। ਬੱਚਿਆਂ ਵਿਚ ਇਸ ਮੁਹਿੰਮ ਨੂੰ ਲੈਅ ਕੇ ਖਾਸਾ ਉਤਸ਼ਾਹ ਵੇਖਣ ਨੂੰ ਮਿਲਿਆ । ਭੂਜੰਗੀ ਖਾਲਸਾ ਮੁਕਾਬਲੇ ਦੇ ਵਿਚ ਛੋਟੇ ਛੋਟੇ ਬੱਚੇ ਘਰੋ ਸਾਹਿਬਜ਼ਾਦਿਆ ਦੇ ਵਾਰਿਸ ਬਣਕੇ ਸਿੱਖੀ ਪਹਿਰਾਵੇ ਵਿੱਚ ਤਿਆਰ ਹੋ ਕੇ ਆਏ । ਮੁਕਾਬਲਿਆਂ ਦੇ ਅੰਤ ਵਿਚ ਬੱਚਿਆ ਨੂੰ ਖੂਬਸੂਰਤ ਇਨਾਮ ਦਿੱਤੇ ਗਏ। ਹਰੇਕ ਬੱਚੇ ਨੂੰ ਹੋਂਸਲਾ ਅਫਜ਼ਾਈ ਵਜੋਂ ਇਨਾਮ ਦਿੱਤੇ ਗਏ । ਇਸ ਮੁਹਿੰਮ ਨੇ ਸਾਹਿਬਜ਼ਾਦਿਆਂ ਪ੍ਰਤੀ ਸਮਾਜ ਵਿਚ ਇੱਕ ਅਹਿਸਾਸ ਜਗਾਉਣ ਦਾ ਸਫ਼ਲ ਉਪਰਾਲਾ ਕੀਤਾ ਹੈ।
ਬੱਚਿਆਂ ਦੇ ਨਾਲ ਓਹਨਾ ਦੇ ਮਾਤਾ ਪਿਤਾ ਨੇ ਵੀ ਭਗ ਲਿਆ। ਇਸ ਮੌਕੇ ਸਿੰਘ ਸਾਹਿਬ ਗਿਆਨੀ ਕੇਵਲ ਸਿੰਘ ਜੀ, ਸਾਬਕਾ ਜਥੇਦਾਰ ਤਖਤ ਸ੍ਰੀ ਦਮਦਮਾ ਸਾਹਿਬ ਨੇ ਸ਼ਿਰਕਤ ਕੀਤੀ ਅਤੇ ਵਿਦਿਆਰਥੀਆਂ ਅਤੇ ਸੰਗਤ ਦੇ ਨਾਲ ਰੂਹਾਨੀ ਬੋਲ ਸਾਂਝੇ ਕੀਤੇ। ਅਕਾਲ ਪੁਰਖ ਕੀ ਫੌਜ ਸੰਸਥਾ ਦੇ ਸੰਸਥਾਪਕ ਸ ਜਸਵਿੰਦਰ ਸਿੰਘ ਐਡਵਕੇਟ
Jaswinder Singh Advocate
ਨੇ ਵੀ ਆਪਣੇ ਵਿਚਾਰ ਸਾਰੀ ਸੰਗਤ ਨਾਲ ਸਾਂਝੇ ਕੀਤੇ ਅਤੇ ਇਹਨਾਂ ਉਪਰਾਲਿਆਂ ਦੇ ਮਨੋਰਥ ਬਾਰੇ ਜਾਣਕਾਰੀ ਦਿੱਤੀ।
ਸਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਕੇਸਰੀ ਪ੍ਰਣਾਮ ਦੇ ਜੈਕਾਰਿਆਂ ਨਾਲ ਸਾਰਾ ਵਾਤਾਵਰਨ ਗੂੰਜ ਉੱਠਿਆ। ਇਸ ਮੌਕੇ ਅਕਾਲ ਪੁਰਖ ਕੀ ਫੌਜ ਸੰਸਥਾ ਦੇ ਸਾਰੇ ਸੇਵਾਦਾਰ ਨੇ ਤਨਦੇਹੀ ਨਾਲ ਆਪਣੀ ਜਿੰਮੇਵਾਰੀ ਨਿਭਾਈ ਅਤੇ ਸਾਰੇ ਸਮਾਗਮ ਨੂੰ ਖੂਬਸੂਰਤ ਅੰਜਾਮ ਦਿੱਤਾ।
ਇਸ ਮੁਹਿੰਮ ਨੂੰ ਸਫਲ ਬਣਾਉਣ ਲਈ ਅਸੀਂ ਸਾਰੇ ਸਹਯੋਗੀਆਂ ਦਾ ਅਸੀ ਤਹਿ ਦਿਲੋਂ ਧੰਨਵਾਦ ਕਰਦੇ ਹਾਂ। ਅਤੇ ਆਸ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਵਿੱਚ ਇਸੇ ਤਰ੍ਹਾਂ ਆਪ ਆਪਣਾ ਯੋਗਦਾਨ ਦਿੰਦੇ ਰਹੋਗੇ